ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥ सभि आए हुकमि खसमाहु हुकमि सभ वरतनी ॥ All come by the Master’s command and his order extends over all. ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ।[adsenseyu4]
Anmol Vachan in Punjabi, Daily Good Inspirational Quotes, Gurbani Quotes, Guru Granth Sahib Quotes, Guru Nanak Dev Ji Quotes, Guru Rakha Quotes, Inspirational Messages, Quotes in Punjabi, Suvichar in Punjabi, Thoughts in Punjabi, Wisdom Quotes
Gurbani Quotes in Punjabi and English, Motivational Gurbani Thoughts
ਜਿਸ ਕੈ ਅੰਤਰਿ ਰਾਜ ਅਭਿਮਾਨੁ ॥ जिस कै अंतरि राज अभिमानु ॥ He is whose mind is the pride of kingship, ਜਿਸ ਦੇ ਮਨ ਵਿੱਚ ਪਾਤਸ਼ਾਹੀ ਦਾ ਹੰਕਾਰ ਹੈ, ਸੋ ਨਰਕਪਾਤੀ ਹੋਵਤ ਸੁਆਨੁ ॥ सो नरकपाती होवत सुआनु ॥ becomes a hell-dweller and a dog. ਉਹ ਦੌਜ਼ਕ-ਵਾਸੀ ਅਤੇ ਕੁੱਤਾ ਹੋ ਜਾਂਦਾ ਹੈ।[adsenseyu4]
Anmol Vachan in Punjabi, Great Thoughts, Gurbani Quotes, Guru Granth Sahib Quotes, Guru Nanak Dev Ji Quotes, Quotes in Punjabi, Suvichar in Punjabi, Thoughts in Punjabi
Gurbani Quotes in English, Hindi Punjabi with Meaning – Gurbani Thoughts
ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥ जउ दिनु रैनि तऊ लउ बजिओ मूरत घरी पलो ॥ As long as the days and the nights of one’s life last, the clock strikes the hours, minutes and seconds. ਜਉ ਦਿਨੁ = ਜਿਸ ਦਿਨ ਤਕ, ਜਦੋਂ ਤਕ। ਰੈਨਿ = (ਜ਼ਿੰਦਗੀ ਦੀ) ਰਾਤ। ਤਊ ਲਉ = ਉਤਨਾ ਚਿਰ ਹੀ। ਮੂਰਤ = ਮੁਹੂਰਤ। ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ। ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥ […]
Anmol Vachan in Punjabi, Gurbani Quotes, Guru Granth Sahib Quotes, Quotes in Punjabi, Suvichar in Punjabi, Thoughts in Punjabi, Wisdom Quotes
Guru Gurbani Quotes in English, Religious Quotes on Sikhism
O Lord Please forgive Your Slave now in this Life. So that he may not have to return again to this terrifying word-ocean ~ Bhagat Kabeer Ji[adsenseyu4]
Anmol Vachan in Punjabi, Gurbani Quotes, Guru Granth Sahib Quotes, Quotes in Punjabi, Suvichar in Punjabi, Thoughts in Punjabi
Sri Guru Granth Sahib ji Quotes, Quotations from Guru Granth Sahib
But when the intellect is stained and polluted by sin, It can only cleaned by the Love of the Name.[adsenseyu4]